Friday, January 31, 2014

Dhiyan Kar Chliyan Sardari

ਇਹ ਕੀ ਕਿਸਮਤ ਦੇ ਲੇਖ ਵੇ ਸੁਣ ਧੀ ਦੇ ਦਿਲ ਦੀ ਹੇਕ ਵੇ ਕੁੜੀਆਂ ਤੇ ਚਿੜੀਆਂ ਚੱਲੀਆਂ ਹੈ ਜਿੱਥੇ ਚੋਗ ਖਿਲਾਰੀ ਤੇਰੇ ਵੇਹੜੇ ਦੇ ਵਿੱਚ ਬਾਬਲਾ ਧੀ ਕਰ ਚੱਲੀ ਸਰਦਾਰੀ. ..