Friday, January 31, 2014

ਪੁੱਤਰ ਮੰਗਨ ਲੋਕ ਦਰਗਾਹ ਵਿਚੋ

ਪੁੱਤਰ ਮੰਗਨ ਲੋਕ ਦਰਗਾਹ ਵਿਚੋ, ਧੀਆਂ ਢਿੱਡ ਚ ਮਾਰ ਮ੍ਕਾਉਂਦੇ ਨੇ ਜੇ ਪੁੱਤਰਾਂ ਨਾਲ ਸ਼ਾਨ ਏ ਘਰ ਦੀ , ਵੇਹੜੇ ਧੀਆਂ ਬਾਝ ਨਾ ਸਹਾਉਦੇ ਨੇ, ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ, ਜਦ ਪੁੱਤ ਨਾ ਹਥ ਫੜਾਉਂਦੇ ਨੇ, ਕਾਤੋਂ ਲੋਕੀ ਮਾਰਦੇ ਫਿਰ ਧੀਆਂ, ਪੁੱਤਾਂ ਲਈ , ਕਾਤੋਂ ਇਹ ਪਾਪ ਕਮਾਉਂਦੇ ਨੇ..