Monday, February 3, 2014

ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇਂ _♥

ਹੋਵੇ ਸੋਹਣੀ ਰਾਤ ਤੇ ਨਾਲ ਤੂੰ ਹੋਵੇਂ _♥
ਮੈਂ ਤੇਰੇ ਨਾਲ ਹੋਵਾਂ ਤੇ ਮੇਰੇ ਨਾਲ ਤੂੰ ਹੋਵੇਂ _♥
ਕੀ ਪਤਾ ਕਿੰਨੀ ਕੱਟ ਲਈ ਤੇ ਕਿੰਨੀ ਬਾਕੀ ਆ _♥
ਅੱਜ ਵੀ ਮੇਰਾ ਤੂੰ ਏ ਤੇ ਕੱਲ ਵੀ ਮੇਰਾ ਤੂੰ ਹੋਵੇਂ _♥