Friday, January 31, 2014

ਅਸੀ ਉਹਨਾ ਦੀ ਖੁਸ਼ੀ ਮੰਗਦੇ ਤੇ ਓਹ ਮੰਗਦੇ ਸਾਥੋਂ ਦੂਰੀ.

ਅਸੀ ਉਹਨਾ ਦੀ ਖੁਸ਼ੀ ਮੰਗਦੇ ਤੇ ਓਹ ਮੰਗਦੇ ਸਾਥੋਂ ਦੂਰੀ........ ਰੱਬਾ ਮੇਰਿਆ ਅਰਦਾਸ ਸੋਹਣੇ ਸੱਜਣਾ ਦੀ ਇਹ ਵੀ ਕਰਦੇ ਪੂਰੀ.....