Friday, January 31, 2014

ਉਹ ਨਾ ਆ ਸਕੇ,

ਉਹ ਨਾ ਆ ਸਕੇ, ਤੇ ਨਾ ਅਸੀ ਜਾ ਸਕੇ, ਦੁੱਖ ਦਿੱਲ ਦਾ ਕਿਸੇ ਨੂੰ ਨਾ ਸੁਨਾ ਸਕੇ, ਯਾਦਾ ਵਿੱਚ ਬੇਠੈ ਆ, ਲੈ ਕੇ ਆਸ ਉਹਦੀ, ਨਾ ਉਹਨਾ ਯਾਦ ਕੀਤਾ, ਨਾ ਅਸੀ ਭੁਲਾ ਸਕੇ.....