Friday, January 31, 2014

ਤਾਰੇ ਗਿਣ ਗਿਣ ਤੇਰਾ ਇੰਤਜਾਰ ਕਰਦੇ ਹਾਂ

ਤਾਰੇ ਗਿਣ ਗਿਣ ਤੇਰਾ ਇੰਤਜਾਰ ਕਰਦੇ ਹਾਂ ਸੁਪਨਿਆ ਵਿੱਚ ਤੇਰਾ ਦੀਦਾਰ ਕਰਦੇ ਹਾਂ ਜਿੰਦਗੀ ਛੱਡ ਸਕਦੇ ਹਾਂ ਪਰ ਤੈਨੂੰ ਨਹੀ ਕਿਉ ਕੇ ਜਿੰਦਗੀ ਤੋ ਜਿਆਦਾ ਅਸੀ ਤੈਨੂੰ ਪਿਆਰ ਕਰਦੇ ਹਾਂ ......